ਬੇਬ
bayba/bēba

ਪਰਿਭਾਸ਼ਾ

ਸੰਗ੍ਯਾ- ਬੇਬੇ. ਬੋਬੋ. ਭੈਣ. ਮਾਂ. "ਤੀਜੇ ਭਯਾ ਭਾਭੀ ਬੇਬ." (ਮਃ ੧. ਵਾਰ ਮਾਝ)
ਸਰੋਤ: ਮਹਾਨਕੋਸ਼