ਬੇਬਸ
baybasa/bēbasa

ਪਰਿਭਾਸ਼ਾ

ਵਿਵਸ਼. ਲਾਚਾਰ. ਮਜਬੂਰ। ੨. ਪਰਾਧੀਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے بس

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਬੇਵੱਸ
ਸਰੋਤ: ਪੰਜਾਬੀ ਸ਼ਬਦਕੋਸ਼