ਬੇਬਹਰ
baybahara/bēbahara

ਪਰਿਭਾਸ਼ਾ

ਫ਼ਾ. [بےبہر] ਵਿ- ਅਭਾਗੀ। ੨. ਖ਼ਾਲੀ ਰਿਹਾ ਹੋਇਆ. ਦੇਖੋ, ਬਹਰਹ.
ਸਰੋਤ: ਮਹਾਨਕੋਸ਼