ਬੇਬਾ
baybaa/bēbā

ਪਰਿਭਾਸ਼ਾ

ਸੰਗ੍ਯਾ- ਬੇਬੇ. ਭੈਣ. "ਸੰਗਿ ਨ ਕੋਈ ਭਈਆ ਬੇਬਾ." (ਮਾਰੂ ਅੰਜੁਲੀ ਮਃ ੫)
ਸਰੋਤ: ਮਹਾਨਕੋਸ਼