ਬੇਮੁਹਤਾਜ
baymuhataaja/bēmuhatāja

ਪਰਿਭਾਸ਼ਾ

ਵਿ- ਜੋ ਹਾਜਤਮੰਦ ਨਹੀ। "ਬੇਮੁਹਤਾਜ ਪੂਰਾ ਪਾਤਸਾਹੁ." (ਗਉ ਮਃ ੫) ਦੇਖੋ, ਮੁਹਤਾਜ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے مُحتاج

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

not in need, not depending on another, independent, self-reliant, not needy, not indebted to anyone
ਸਰੋਤ: ਪੰਜਾਬੀ ਸ਼ਬਦਕੋਸ਼