ਬੇਰ੍ਹੇ
bayrhay/bērhē

ਪਰਿਭਾਸ਼ਾ

ਵਿ- ਵੇਸ੍ਟਿਤ. ਲਿਪਟੇ ਹੋਏ. "ਮੈਲਾਗਰ ਬੇਰ੍ਹੇ ਹੈਂ. ਭੁਇਅੰਗਾ." (ਗੂਜ ਰਵਿਦਾਸ) ਦੇਖੋ, ਬੇੜਨਾ.
ਸਰੋਤ: ਮਹਾਨਕੋਸ਼