ਬੇਲਗਾਮ
baylagaama/bēlagāma

ਪਰਿਭਾਸ਼ਾ

ਫ਼ਾ. [بےلگام] ਵਿ- ਜਿਸ ਦੇ ਮੂੰਹ ਲਗਾਮ ਨਹੀਂ. ਅਮੋੜ. ਮੂੰਹਫਟ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے لگام

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਬੇਮੁਹਾਰ
ਸਰੋਤ: ਪੰਜਾਬੀ ਸ਼ਬਦਕੋਸ਼