ਬੇਲਚਾ
baylachaa/bēlachā

ਪਰਿਭਾਸ਼ਾ

ਫ਼ਾ. [بیلچہ] ਸੰਗ੍ਯਾ- ਜਮੀਨ ਖੋਦਣ ਦਾ ਛੋਟਾ ਕੁਦਾਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیلچا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

shovel
ਸਰੋਤ: ਪੰਜਾਬੀ ਸ਼ਬਦਕੋਸ਼