ਬੇਲੂਆ
baylooaa/bēlūā

ਪਰਿਭਾਸ਼ਾ

ਸੰਗ੍ਯਾ- ਕਟੋਰਾ. ਧਾਤੁ ਦਾ ਪਿਆਲਾ.
ਸਰੋਤ: ਮਹਾਨਕੋਸ਼

BELÚÁ

ਅੰਗਰੇਜ਼ੀ ਵਿੱਚ ਅਰਥ2

s. m, small cup (made of brass or copper.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ