ਬੇਵਫਾ
bayvadhaa/bēvaphā

ਪਰਿਭਾਸ਼ਾ

ਫ਼ਾ. [بیوفا] ਵਫ਼ਾ (ਵਾਯਦਾ ਪੂਰਾ ਕਰਨ) ਤੋਂ ਬਿਨਾ. ਜੋ ਪ੍ਰਣ ਪੂਰਾ ਨਹੀਂ ਕਰਦਾ.
ਸਰੋਤ: ਮਹਾਨਕੋਸ਼