ਬੇਸ
baysa/bēsa

ਪਰਿਭਾਸ਼ਾ

ਫ਼ਾ. [بیش] ਬੇਸ਼. ਵਿ- ਅਧਿਕ. ਜਾਦਾ। ੨. ਵਡਾ। ੩. ਉੱਤਮ. ਸ਼੍ਰੇਸ੍ਟ। ੪. ਪ੍ਰਸੰਨ. ਖ਼ੁਸ਼। ੫. ਸੰ. ਵੇਸ਼. ਸੰਗ੍ਯਾ- ਘਰ। ੬. ਪੜੋਸ। ੭. ਪ੍ਰਵੇਸ਼. ਦਖਲ। ੮. ਸੰ. ਵੇਸ. ਕੰਮ। ੯. ਲਿਬਾਸ. ਭੇਸ. ਭੇਖ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

base
ਸਰੋਤ: ਪੰਜਾਬੀ ਸ਼ਬਦਕੋਸ਼