ਬੇਸਟੰ
baysatan/bēsatan

ਪਰਿਭਾਸ਼ਾ

ਸੰ. ਵੇਸ੍ਟਿਤ. ਵਿ- ਘੇਰਿਆ ਹੋਇਆ. ਢਕਿਆ ਹੋਇਆ. "ਬੈਸੰਤਰੰ ਕਾਸਟ ਬੇਸਟੰ." (ਸਹਸ ਮਃ ੫) "ਰਥੰ ਬੇਸਟਿਤੰ ਬ੍ਯਾਘ੍ਰਚਰਮੰ ਅਭੀਤੰ." (ਰਾਮਾਵ)
ਸਰੋਤ: ਮਹਾਨਕੋਸ਼