ਪਰਿਭਾਸ਼ਾ
ਸੰ. ਵੇਸ਼੍ਯਾ- ਸੰਗ੍ਯਾ ਬਹੁਤ ਵੇਸ (ਸ਼ਕਲਾਂ) ਬਣਾਉਣ ਵਾਲੀ, ਕੰਚਨੀ. "ਬਸਵਾ ਜਨਿ ਵਲਿ ਵਲਿ ਅਉਤਰੈ." (ਗੂਜ ਤ੍ਰਿਲੋਚਨ); ਵੇਸ਼੍ਯਾ. ਗਣਿਕਾ. ਦੇਖੋ, ਬੇਸਵਾ.
ਸਰੋਤ: ਮਹਾਨਕੋਸ਼
BESWÁ
ਅੰਗਰੇਜ਼ੀ ਵਿੱਚ ਅਰਥ2
s. f, prostitute, harlot, whore; a woman of doubtful character.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ