ਬੇਸਹਰ
baysahara/bēsahara

ਪਰਿਭਾਸ਼ਾ

ਦੇਖੋ, ਬਸ਼ਹਰ। ੨. ਸ਼ੋਣਿਤਪੁਰ ਦਾ ਇੱਕ ਨਾਮ. ਦੇਖੋ, ਵਾਣ. "ਸਹਰ ਬੇਸਹਰ ਕੇ ਬਿਖੇ ਬਾਣਾਸੂਰ ਨਰੇਸ." (ਚਰਿਤ੍ਰ ੧੪੨) ਵਾਣਾਸੁਰ ਰਾਜਾ.
ਸਰੋਤ: ਮਹਾਨਕੋਸ਼