ਬੇਸੁਆਪੂਤ
baysuaapoota/bēsuāpūta

ਪਰਿਭਾਸ਼ਾ

ਵੇਸ਼੍ਯਾਪੁਤ੍ਰ. ਭਾਵ- ਹਰਾਮੀ ਔਲਾਦ. "ਸਾਕਤ ਬੇਸੁਆਪੂਤ." (ਗਉ ਅਃ ਮਃ ੫)
ਸਰੋਤ: ਮਹਾਨਕੋਸ਼