ਬੇਸੁਰਤ
baysurata/bēsurata

ਪਰਿਭਾਸ਼ਾ

ਵਿ- ਬਿਨਾ ਹੋਸ਼. ਬੇਸੁਧ। ੨. ਅਸ਼੍ਰੋਤ੍ਰਿਯ. ਜਿਸ ਨੇ ਗੁਰਉਪਦੇਸ਼ ਸ਼੍ਰਵਣ ਨਹੀਂ ਕੀਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے سُرت

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਬੇਸੁੱਧ
ਸਰੋਤ: ਪੰਜਾਬੀ ਸ਼ਬਦਕੋਸ਼