ਬੇਹ
bayha/bēha

ਪਰਿਭਾਸ਼ਾ

ਸੰ. ਵੇਧ. ਸੰਗ੍ਯਾ- ਸੁਰਾਖ. ਛਿਦ੍ਰ. ਛੇਕ.
ਸਰੋਤ: ਮਹਾਨਕੋਸ਼

BEH

ਅੰਗਰੇਜ਼ੀ ਵਿੱਚ ਅਰਥ2

s. m. (M.), ) Seed; i. q. Veh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ