ਬੇਹਾਲ
bayhaala/bēhāla

ਪਰਿਭਾਸ਼ਾ

ਫ਼ਾ. [بےحال] ਸੰਗ੍ਯਾ- ਬਦਹਾਲ. ਦੁਰਦਸ਼ਾ "ਤਨੁ ਬਿਨਸਿਜਾਇ ਬੇਹਾਲ." (ਬਿਲਾ ਮਃ ੫) ੨. ਵਿ- ਵਿਹ਼ਲ. ਵ੍ਯਾਕੁਲ. ਬੁਰੇ ਹਾਲ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے حال

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਬਦ ਹਾਲ under ਬਦ
ਸਰੋਤ: ਪੰਜਾਬੀ ਸ਼ਬਦਕੋਸ਼