ਬੇਹੂਦਾ
bayhoothaa/bēhūdhā

ਪਰਿਭਾਸ਼ਾ

ਫ਼ਾ. [بیہوُدہ] ਵਿ- ਬਿਨਾ ਲਾਭ, ਬੇਫ਼ਾਯਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے ہودہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

nonsense, nonsensical, silly, absurd
ਸਰੋਤ: ਪੰਜਾਬੀ ਸ਼ਬਦਕੋਸ਼