ਬੇਜ਼ਾਰੀ
bayzaaree/bēzārī

ਪਰਿਭਾਸ਼ਾ

[بیزاری] ਸੰਗ੍ਯਾ- ਦੁਖੀ ਹੋਣ ਦੀ ਹਾਲਤ. ਦੁੱਖਦਸ਼ਾ. ਦੇਖੋ, ਬੇਜ਼ਾਰ.
ਸਰੋਤ: ਮਹਾਨਕੋਸ਼