ਬੇ ਸਪਾਸ
bay sapaasa/bē sapāsa

ਪਰਿਭਾਸ਼ਾ

ਫ਼ਾ. [بےسپاس] ਵਿ- ਨਾਸ਼ੁਕਰਾ. ਜੋ ਕ੍ਰਿਤਗ੍ਯ ਨਹੀਂ। ੨. ਜੋ ਕਿਸੇ ਦੇ ਏਹ਼ਸਾਨ ਹੇਠ ਨਹੀਂ ਆਉਂਦਾ. ਦੋਖੋ, ਸਪਾਸ.
ਸਰੋਤ: ਮਹਾਨਕੋਸ਼