ਬੇ ਹਯਾ
bay hayaa/bē hēā

ਪਰਿਭਾਸ਼ਾ

ਫ਼ਾ. [بےحیا] ਵਿ- ਜੋ ਹ਼ਯਾ (ਲੱਜਾ) ਨਹੀਂ ਰਖਦਾ. ਬੇਸ਼ਰਮ. ਨਿਰਲੱਜ.
ਸਰੋਤ: ਮਹਾਨਕੋਸ਼