ਬੈਂਡਾ
baindaa/baindā

ਪਰਿਭਾਸ਼ਾ

ਵਿ- ਵਿੰਗਾ. ਟੇਢਾ। ੨. ਵਿੰਗੇ ਪੈਰਾਂ ਵਾਲਾ। ੩. ਡਿੰਗ. ਪਾਗਲ. ਸਿਰੜਾ.
ਸਰੋਤ: ਮਹਾਨਕੋਸ਼

BAIṆḌÁ

ਅੰਗਰੇਜ਼ੀ ਵਿੱਚ ਅਰਥ2

a, Crooked, athwart, away; of a crooked disposition.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ