ਬੈਨਾਮਾ
bainaamaa/baināmā

ਪਰਿਭਾਸ਼ਾ

ਫ਼ਾ. [بیعنامہ] ਬੈਅ਼ਨਾਮਹ. ਖ਼ਰੀਦ ਦੀ ਲਿਖਤ. ਵਿਕ੍ਰਯਪਤ੍ਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بَیناما

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

sale deed
ਸਰੋਤ: ਪੰਜਾਬੀ ਸ਼ਬਦਕੋਸ਼