ਬੋਢੇਪਾ
boddhaypaa/boḍhēpā

ਪਰਿਭਾਸ਼ਾ

ਸੰਗ੍ਯਾ- ਵ੍ਰਿੱਧਪਨ. ਬੁਢਾਪਾ. "ਸਠੀ ਕੇ ਬੋਢੇਪਾ ਆਵੈ." (ਮਃ ੧. ਵਾਰ ਮਾਝ)
ਸਰੋਤ: ਮਹਾਨਕੋਸ਼