ਬੰਗਲਾ
bangalaa/bangalā

ਪਰਿਭਾਸ਼ਾ

ਵਿ- ਵੰਗ ਦੇਸ਼ ਦਾ. ਬੰਗਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਬੰਗਾਲ ਦੀ ਭਾਸਾ (ਬੋਲੀ). ੩. ਚਾਰੇ ਪਾਸਿਓਂ ਹਵਾਦਾਰ ਮਕਾਨ, ਜਿਸ ਦੇ ਚੌਫੇਰੇ ਬਰਾਮਦਾ ਹੋਵੇ. ਅਜੇਹੇ ਮਕਾਨ ਪਹਿਲਾਂ ਬੰਗਾਲ ਵਿੱਚ ਬਹੁਤ ਬਣੇ ਸਨ. ਇਸੇ ਵਾਸਤੇ ਇਸ ਇਮਾਰਤ ਦੀ ਸੰਗ੍ਯਾ "ਬੰਗਲਾ" ਹੋ ਗਈ ਅਰ ਅੰਗ੍ਰੇਜ਼ਾਂ ਨੇ Bungalow ਸ਼ਬਦ ਏਥੋਂ ਹੀ ਬਣਾਇਆ ਹੈ. "ਹੇਮ ਬੰਗਲਾ ਗੁਰੂ ਬਨਾਵਹਿਂ." (ਗੁਪ੍ਰਸੂ) ੪. ਸਭ ਤੋਂ ਉੱਪਰਲੀ ਛੱਤ ਪੁਰ ਹਵਾਦਾਰ ਮਕਾਨ. "ਰੁਚਿਰ ਬੰਗਲਾ ਉਰਧ ਕਰਾਵਹੁ." (ਗੁਪ੍ਰਸੂ) ੫. ਮੰਦਿਰ ਦਾ ਗੁੰਬਦ (ਗੁੰਬਜ).
ਸਰੋਤ: ਮਹਾਨਕੋਸ਼

ਸ਼ਾਹਮੁਖੀ : بنگلا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

Bengali (language)
ਸਰੋਤ: ਪੰਜਾਬੀ ਸ਼ਬਦਕੋਸ਼
bangalaa/bangalā

ਪਰਿਭਾਸ਼ਾ

ਵਿ- ਵੰਗ ਦੇਸ਼ ਦਾ. ਬੰਗਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਬੰਗਾਲ ਦੀ ਭਾਸਾ (ਬੋਲੀ). ੩. ਚਾਰੇ ਪਾਸਿਓਂ ਹਵਾਦਾਰ ਮਕਾਨ, ਜਿਸ ਦੇ ਚੌਫੇਰੇ ਬਰਾਮਦਾ ਹੋਵੇ. ਅਜੇਹੇ ਮਕਾਨ ਪਹਿਲਾਂ ਬੰਗਾਲ ਵਿੱਚ ਬਹੁਤ ਬਣੇ ਸਨ. ਇਸੇ ਵਾਸਤੇ ਇਸ ਇਮਾਰਤ ਦੀ ਸੰਗ੍ਯਾ "ਬੰਗਲਾ" ਹੋ ਗਈ ਅਰ ਅੰਗ੍ਰੇਜ਼ਾਂ ਨੇ Bungalow ਸ਼ਬਦ ਏਥੋਂ ਹੀ ਬਣਾਇਆ ਹੈ. "ਹੇਮ ਬੰਗਲਾ ਗੁਰੂ ਬਨਾਵਹਿਂ." (ਗੁਪ੍ਰਸੂ) ੪. ਸਭ ਤੋਂ ਉੱਪਰਲੀ ਛੱਤ ਪੁਰ ਹਵਾਦਾਰ ਮਕਾਨ. "ਰੁਚਿਰ ਬੰਗਲਾ ਉਰਧ ਕਰਾਵਹੁ." (ਗੁਪ੍ਰਸੂ) ੫. ਮੰਦਿਰ ਦਾ ਗੁੰਬਦ (ਗੁੰਬਜ).
ਸਰੋਤ: ਮਹਾਨਕੋਸ਼

ਸ਼ਾਹਮੁਖੀ : بنگلا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bungalow
ਸਰੋਤ: ਪੰਜਾਬੀ ਸ਼ਬਦਕੋਸ਼

BAṆGLÁ

ਅੰਗਰੇਜ਼ੀ ਵਿੱਚ ਅਰਥ2

s. m, hatched cottage, such as used to be occupied by Europeans; a summer house; i. q. Baṇggulá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ