ਪਰਿਭਾਸ਼ਾ
ਸੰ. ਵਾਨਰ. ਸੰਗ੍ਯਾ- ਕਪਿ. ਬਾਂਦਰ। ੨. ਜੱਟਾਂ ਦਾ ਇੱਕ ਗੋਤ. "ਬੰਦਰ ਗੋਤ ਨਰਨ ਕੋ ਕਹੈਂ." (ਗੁਪ੍ਰਸੂ) ਇਸ ਨੂੰ ਬਾਂਦਰ ਭੀ ਆਖਦੇ ਹਨ. ਦੇਖੋ, ਬਾਂਦਰ। ੩. ਫ਼ਾ. [بندر] ਸਮੁੰਦਰ ਦਾ ਕਿਨਾਰਾ. ਜਿੱਥੇ ਜਹਾਜ ਠਹਿਰਦੇ ਹਨ. Port. Harbour ੪. ਸਮੁੰਦਰ ਦੇ ਕਿਨਾਰੇ ਦੀ ਬਸਤੀ, ਜਿੱਥੇ ਵਪਾਰ ਦੀ ਮੰਡੀ ਹੋਵੇ. Emporium.
ਸਰੋਤ: ਮਹਾਨਕੋਸ਼
ਸ਼ਾਹਮੁਖੀ : بندر
ਅੰਗਰੇਜ਼ੀ ਵਿੱਚ ਅਰਥ
same as ਬੰਦਰਗਾਹ , port; same as ਬਾਂਦਰ , monkey
ਸਰੋਤ: ਪੰਜਾਬੀ ਸ਼ਬਦਕੋਸ਼
BAṆDAR
ਅੰਗਰੇਜ਼ੀ ਵਿੱਚ ਅਰਥ2
s. m, Corrupted from the Sanskrit word Bánar. A monkey, an ape; (met.) a fool.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ