ਬੰਦੀ ਬਣਾਉਣਾ

ਸ਼ਾਹਮੁਖੀ : بندی بناؤنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to capture, detain, arrest, imprison, put in jail, make (one) a prisoner
ਸਰੋਤ: ਪੰਜਾਬੀ ਸ਼ਬਦਕੋਸ਼