ਬੰਧਾਨ
banthhaana/bandhhāna

ਪਰਿਭਾਸ਼ਾ

ਸੰਗਾ੍ਯ- ਬੰਨ੍ਹਿਆ ਹੋਇਆ ਨਿਯਮ। ੨. ਪ੍ਰਬੰਧ. ਇੰਤਜਾਮ. "ਆਪਿ ਕੀਓ ਬੰਧਾਨ." (ਸਾਰ ਮਃ ੫) ੩. ਮੁਕ਼ੱਰਰ ਗੁਜ਼ਾਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بندھان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬੰਧੇਜ and ਬਾਨ੍ਹ
ਸਰੋਤ: ਪੰਜਾਬੀ ਸ਼ਬਦਕੋਸ਼