ਬੰਬ
banba/banba

ਪਰਿਭਾਸ਼ਾ

ਸੰਗ੍ਯਾ- ਨਗਾਰੇ ਦੀ ਗੂੰਜ. "ਜੀਤ ਕੀ ਬੰਬ ਬਜੀ ਤਬਹੀ." (ਕ੍ਰਿਸਨਾਵ) ੨. ਪ੍ਰਸਿੱਧੀ. ਸ਼ੁਹਰਤ. "ਬਾਹਰਿ ਭਈ ਨ ਬੰਬ." (ਸ. ਕਬੀਰ) ੩. ਮੰਬਅ਼. ਜਲਧਾਰਾ. "ਨਿਕਸੀ ਨੀਰ ਬੰਬ ਬਰਿਆਈ." (ਗੁਪ੍ਰਸੂ) ੪. ਡਿੰਗ. ਨਗਾਰਾ. ਧੌਂਸਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بمب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bomb, cannon shell; large or powerful cracker; grenade
ਸਰੋਤ: ਪੰਜਾਬੀ ਸ਼ਬਦਕੋਸ਼

BAMB

ਅੰਗਰੇਜ਼ੀ ਵਿੱਚ ਅਰਥ2

s. m, The spout of a fountain; a jet; a hellow bamboo or pipe for conveying water;—a. Belonging to a jet or fountain.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ