ਭਿਟ
bhita/bhita

ਪਰਿਭਾਸ਼ਾ

ਸੰਗ੍ਯਾ- ਭਿੱਟ. ਛੂਤ ਸਪਰਸ਼ ਤੋਂ ਹੋਈ ਅਸ਼ੁੱਧੀ. ਇਸ ਦਾ ਮੂਲ ਸੰਸਕ੍ਰਿਤ ਭ੍ਰਸ੍ਟ ਸ਼ਬਦਾ ਹੈ.
ਸਰੋਤ: ਮਹਾਨਕੋਸ਼