ਪਰਿਭਾਸ਼ਾ
ਮੱਖੀ ਆਦਿ ਦੇ ਖੰਭਾਂ ਤੋਂ ਹੋਈ ਭਿਣਕਾਰ। ੨. ਭਨਕ. ਕੰਨਸੋ. ਕੰਨ ਵਿੱਚ ਪਈ ਖਬਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : بھِنک
ਅੰਗਰੇਜ਼ੀ ਵਿੱਚ ਅਰਥ
buzzing sound as of flies, drone, hum, humming sound; random/unconfirmed or indefinite information, overheard information, inkling, hint, intimation, rumour
ਸਰੋਤ: ਪੰਜਾਬੀ ਸ਼ਬਦਕੋਸ਼
BHIṈAK
ਅੰਗਰੇਜ਼ੀ ਵਿੱਚ ਅਰਥ2
s. f, low distant sound of flies; buzzing, humming; rumour; intelligence, news:—bhiṉak paiṉí, v. n. To be heard, to hear.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ