ਪਰਿਭਾਸ਼ਾ
ਦੇਖੋ, ਮਖੀ ਅਤੇ ਮਖੁ। ੨. ਸੰ. ਯਗ੍ਯ. "ਕਹੂੰ ਅਸ੍ਵਮੇਧ ਮਖ ਕੇ ਬਖਾਨ." (ਅਕਾਲ) "ਮਖ ਕਰ ਜਜਹੁ ਬਿਸਨੁ ਗੁਨਖਾਨੀ." (ਨਾਪ੍ਰ) ੩. ਵਿ- ਪੂਜਾ ਯੋਗ੍ਯ। ੪. ਸੰ. ਮਸ (मष्) ਧਾ- ਮਾਰਨਾ, ਦੁੱਖ ਦੇਣਾ। ੫. ਸੰਗ੍ਯਾ- ਕ੍ਰੋਧ. "ਨਫ ਮੇ ਪ੍ਰਗਟ੍ਯੋ ਮਖ ਤੇ ਉਚਰ੍ਯੋ." (ਕ੍ਰਿਸਨਾਵ) ੬. ਸੰ. मख्. ਧਾ- ਜਾਣਾ, ਹਰਕਤ ਕਰਨਾ.
ਸਰੋਤ: ਮਹਾਨਕੋਸ਼
MAKH
ਅੰਗਰੇਜ਼ੀ ਵਿੱਚ ਅਰਥ2
, I said, a contraction for Maiṇ Akhyá—Anglice "says I;" makhyá makh "says I to him, says I."
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ