ਮਗਨੈ
maganai/maganai

ਪਰਿਭਾਸ਼ਾ

ਮਗ੍ਨ ਕਰੈ. ਡੁਬਾਵੈ. ਡੋਬੇ. "ਅਗਨਿ ਨ ਦਹੈ, ਪਵਨੁ ਨਹੀ ਮਗਨੈ." (ਗਉ ਕਬੀਰ) ਪਵਨ (ਜਲ) ਨਹੀਂ ਮਗਨੈ (ਡੁਬਾਵੈ). ਦੇਖੋ, ਪਵਨ ੩.
ਸਰੋਤ: ਮਹਾਨਕੋਸ਼