ਮਗਹਾ
magahaa/magahā

ਪਰਿਭਾਸ਼ਾ

ਸੰਗ੍ਯਾ- ਮਾਰ੍‍ਗ ਵਿੱਚ ਮਾਰਨ. ਵਾਲਾ, ਡਾਕੂ. ਰਾਹ ਖੋਹਣ ਵਾਲਾ. ਵਾਟਪਾਰ. ਧਾੜਵੀ. "ਮਗਹਾ ਪਥਹਾ ਪੈਡਹਾ ਧਨਹਾ ਦ੍ਰਬਹਾ ਸੋਇ." (ਸਨਾਮਾ)
ਸਰੋਤ: ਮਹਾਨਕੋਸ਼