ਮਥਾ
mathaa/mathā

ਪਰਿਭਾਸ਼ਾ

ਸੰਗ੍ਯਾ- ਮਸ੍ਤਕ. ਮੱਥਾ. "ਨਿਵਾਵਹਿ ਪ੍ਰਭੁ ਮਥਾ." (ਵਾਰ ਜੈਤ)
ਸਰੋਤ: ਮਹਾਨਕੋਸ਼