ਮਥਾਣੈ
mathaanai/mathānai

ਪਰਿਭਾਸ਼ਾ

ਮੱਥੇ ਦਾ, ਮਸ੍ਤਕ ਦਾ. ਮੱਥੇ ਪੁਰ. "ਉਬਰੇ ਭਾਗ ਮਥਾਇ." (ਮਃ ੫. ਵਾਰ ਮਾਰੂ ੨) "ਜਿਸੁ ਬਡਭਾਗ ਮਥਾਇਣਾ." (ਮਾਰੂ ਸੋਲਹੇ ਮਃ ੫) "ਜਿਨਾ ਭਾਗ ਮਥਾਹੜੈ." (ਮਃ ੫. ਵਾਰ ਮਾਰੂ ੨)#"ਜਿਸੁ ਹੋਵੈ ਭਾਗ ਮਥਾਣੈ." (ਮਾਰੂ ਮਃ ੫)
ਸਰੋਤ: ਮਹਾਨਕੋਸ਼