ਮਦਨਾਂਧ
mathanaanthha/madhanāndhha

ਪਰਿਭਾਸ਼ਾ

ਕਾਮ ਨਾਲ ਅੰਨ੍ਹਾਂ, ਜੋ ਥਾਉਂ ਕੁਥਾਉਂ ਨਹੀਂ ਦੇਖ ਸਕਦਾ.
ਸਰੋਤ: ਮਹਾਨਕੋਸ਼