ਮਦੋਦਰੀ
mathotharee/madhodharī

ਪਰਿਭਾਸ਼ਾ

ਰਾਵਣ ਦੀ ਰਾਣੀ. ਦੇਖੋ, ਮੰਦੋਦਰੀ. "ਰੰਭਾ ਉਰਬਸੀ ਔਰ ਸਚੀ ਸੁ ਮਦੌਦਰੀ." (ਕ੍ਰਿਸ਼ਨਾਵ)
ਸਰੋਤ: ਮਹਾਨਕੋਸ਼