ਮਦੋਨ
mathona/madhona

ਪਰਿਭਾਸ਼ਾ

ਮਦੋਨਮੱਤ ਦਾ ਸੰਖੇਪ. ਦੇਖੋ, ਮਦੋਨਮੱਤ "ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨਕੈ ਮਦੌਨ." (ਭਾਗੁ ਕ) ਪ੍ਰੇਮ ਦੇ ਨਸ਼ੇ ਨਾਲ ਮਸਰੂਰ.
ਸਰੋਤ: ਮਹਾਨਕੋਸ਼