ਮਧਣਾ
mathhanaa/madhhanā

ਪਰਿਭਾਸ਼ਾ

ਕ੍ਰਿ- ਮਰ੍‍ਦਨ ਕਰਨਾ. ਮਸਲਣਾ। ੨. ਗੁੰਨ੍ਹਣਾ.
ਸਰੋਤ: ਮਹਾਨਕੋਸ਼