ਮਧ੍ਯਮਪੁਰਸ਼
mathhyamapurasha/madhhyamapurasha

ਪਰਿਭਾਸ਼ਾ

ਵ੍ਯਾਕਰਣ ਅਨੁਸਾਰ ਪੁਰਖਵਾਚੀ ਪੜਨਾਂਵ ਦਾ ਦੂਜਾ ਭਾਗ, ਜੋ ਉਸ ਪੁਰਖ ਵੱਲ ਇਸ਼ਾਰਾ ਕਰਦਾ ਹੈ ਜਿਸ ਨਾਲ ਗੱਲ ਕੀਤੀ ਜਾਵੇ (second person)
ਸਰੋਤ: ਮਹਾਨਕੋਸ਼