ਮਨਸਬਦਾਰ
manasabathaara/manasabadhāra

ਪਰਿਭਾਸ਼ਾ

ਮਨਸਬ (ਅਹੁਦਾ) ਰੱਖਣ ਵਾਲਾ. ਅਧਿਕਾਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : منصبدار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

holder of ਮਨਸਬ , officer
ਸਰੋਤ: ਪੰਜਾਬੀ ਸ਼ਬਦਕੋਸ਼