ਮਮਨੂਨ
mamanoona/mamanūna

ਪਰਿਭਾਸ਼ਾ

ਅ਼. [ممنوُن] ਵਿ- ਮੰਨ (ਇਹ਼ਸਾਨ) ਮੰਦ. ਕ੍ਰਿਤਗ੍ਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ممنون

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

obliged, thankful, grateful
ਸਰੋਤ: ਪੰਜਾਬੀ ਸ਼ਬਦਕੋਸ਼