ਮਰਦੀ
marathee/maradhī

ਪਰਿਭਾਸ਼ਾ

ਫ਼ਾ. ਸੰਗ੍ਯਾ- ਮਰਦਉ. ਪੁਰੁਸਤ੍ਵ ਮਰਦਾਨਗੀ। ੨. ਮਰਦੀਂ. ਮਰਦਾਂ ਨੇ. "ਜਾਂ ਘਾਲ ਮਰਦੀ ਘਾਲੀ." (ਵਾਰ ਰਾਮ ੩)
ਸਰੋਤ: ਮਹਾਨਕੋਸ਼