ਮਲਣ
malana/malana

ਪਰਿਭਾਸ਼ਾ

ਸੰਗ੍ਯਾ- ਮਸਲਣਾ. ਮਰ੍‍ਦਨ. ਮਲਨਾ। ੨. ਲੇਪਣ ਲਈ ਗਾਰੇ ਵਿੱਚ ਮਿਲਾਇਆ ਤੂੜੀ ਲਿੱਦ ਫੂਸ ਆਦਿ, ਜਿਸ ਤੋਂ ਮਿੱਟੀ ਪਾੱਟੇ ਨਾ। ੩. ਦੇਖੋ, ਮੱਲਣ।
ਸਰੋਤ: ਮਹਾਨਕੋਸ਼