ਮਾਦਰ
maathara/mādhara

ਪਰਿਭਾਸ਼ਾ

ਫ਼ਾ. [مادر] ਸੰਗ੍ਯਾ- ਮਾਤਾ, ਮਾਤ੍ਰਿ. "ਮਾਦਰ ਖੁਸਾਲ ਖਾਤਰ." (ਰਾਮਾਵ) ਦੇਖੋ, ਅੰ. Mother.
ਸਰੋਤ: ਮਹਾਨਕੋਸ਼

ਸ਼ਾਹਮੁਖੀ : مادر

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

see ਮਾਂ
ਸਰੋਤ: ਪੰਜਾਬੀ ਸ਼ਬਦਕੋਸ਼