ਮਾਦਾ
maathaa/mādhā

ਪਰਿਭਾਸ਼ਾ

ਫ਼ਾ. [مادہ] ਮਾਦਹ. ਮਾਦੀਨ. ਨਾਰੀ। ੨. ਅ਼. [مادہ] ਮਾਦੱਹ. ਮੂਲ ਕਾਰਣ। ੩. ਹਰੇਕ ਵਸਤੁ ਦੀ ਅਸਲ। ੪. ਉਹ ਵਸ੍ਤੁ, ਜਿਸ ਨਾਲ ਸਾਮਗ੍ਰੀ ਰਚੀ ਜਾਵੇ। ੫. ਪ੍ਰਕ੍ਰਿਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مادہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

female sex; adjective female, feminine; matter, physical substance; pith; pus
ਸਰੋਤ: ਪੰਜਾਬੀ ਸ਼ਬਦਕੋਸ਼