ਮਾਨਿੰਦ
maanintha/mānindha

ਪਰਿਭਾਸ਼ਾ

ਫ਼ਾ. [مانِند] ਵਿ- ਤੁਲ੍ਯ. ਜੇਹਾ. ਸਦ੍ਰਿਸ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : مانِند

ਸ਼ਬਦ ਸ਼੍ਰੇਣੀ : adjective & adverb

ਅੰਗਰੇਜ਼ੀ ਵਿੱਚ ਅਰਥ

same as ਵਰਗਾ and ਵਾਂਗਰ
ਸਰੋਤ: ਪੰਜਾਬੀ ਸ਼ਬਦਕੋਸ਼