ਮਾਲਕੁ
maalaku/mālaku

ਪਰਿਭਾਸ਼ਾ

ਸ੍ਵਾਮੀ. ਦੇਖੋ, ਮਾਲਕ ੨. "ਘਟਿ ਘਟਿ ਮਾਲਕੁ ਦਿਲਾ ਕਾ." (ਤਿਲੰ ਮਃ ੫)
ਸਰੋਤ: ਮਹਾਨਕੋਸ਼